ਹਰ ਮਹੀਨੇ ਹੇਠਾ ਲਿਖੇ ਲੋਕਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ।
1) ਅੰਗਹੀਣ ਜਾ ਅਪਾਹਜ ਨੂੰ
2) ਬਜ਼ੁਰਗ ਜਿਨਾ ਦਾ ਕੋਈ ਧੀ-ਪੁੱਤ ਨਾਂ ਹੋਵੇ।
3) ਵਿਧਵਾ ਅੋਰਤ ਜਿਸ ਦੇ ਬੱਚੇ ਛੋਟੇ ਹੋਣ ਕਰਕੇ ਕੰਮ ਨਾਂ ਕਰ ਸਕੇ।
ਅਗਰ ਕੋਈ ਇਸ ਮਹੀਨੇ ਇਹਨਾਂ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਸੇਵਾ ਵਿੱਚ ਆਪਣਾ ਸਹਿਯੋਗ ਪਾਉਣਾ ਚਾਹੁੰਦੇ ਹਨ ਥੱਲੇ ਦਿੱਤੇ DONATE ਬਟਣ ਤੇ ਕਰ ਸਕਦੇ ਹੋ।
Want to join me in supporting a good cause? I'm raising money for Sikh Aid - सिख ऐड - ਸਿੱਖ ਏਡ and your contribution will make an impact, whether you donate $5 or $500. Every little bit helps. Thank you for your support. I've included information about Sikh Aid - सिख ऐड - ਸਿੱਖ ਏਡ below.